ਹੋਰ ਕੋਈ Tenu ਜੇ ਵਿਆਹ Ke ਲੈ ਗਇਆ_ JATT ਦਾ ਜਿਊਣਾ ਜੱਗ ਤੇ Na Reh ਗਇਆ

location logo


Bar

street 8 Brooklyn street
10001 New York
United States

Phone: +1 718-462-9746

Babbu Maan AND Chamkila Fanzzz Like This Page ...

1. "ਜੱਟ" ("JATT") ਸਾਡਾ ਤਾ ਨਾਮ ਹੀ ਇਕ "ਬਰੈਡ" ("BRAND") ਆ,,
ਅਸੀ ਇੱਜਤਾ ਦੇ ਲਈ ਲੜ ਦੇ ਆ ਰੱਬ ਵਰਗੇ ਯਾਰਾ ਦੇ ਨਾਲ ਮੋਢਾ ਜੋੜ ਕੇ ਖੜ ਦੇ ਆ,,
ਲੋਕੋ ਕਿਉ ਸਾਨੂੰ ਦੇਖ ਕੇ ਸੜ ਦੇ ਓ ਠੰਡੇ ਹੋਕੇ ਭਰਦੇ ਓ ..............।

2. ਸੋਂਕ ਜੱਟਾਂ ਦੇ ਅਵਲੇ ........... ਫੋਕੀ ਨਹੀ ਓ ਬੱਲੇ-ਬੱਲੇ ...............।

3. ਹੱਸ ਹੱਸ ਕੇ ਕਟਨੀ ਜਿੰਦਗੀ ਯਾਰਾ ਦੇ ਨਾਲ......ਦਿਲ ਲਾ ਕੇ ਰਖਣਾ ਦਿਲਦਾਰਾ ਦੇ ਨਾਲ
ਕੀ ਹੋਇਆ ਜੇ ਅੱਸੀ ਪੂਜਾ ਪਾਠ ਨਹੀ ਕਰਦੇ.......ਸਾਡੀ ਯਾਰੀ ਹੈ ਰੱਬ ਵਰਗਿਆ ਯਾਰਾ ਦੇ ਨਾਲ ................ ।

4. ਤੀਰ ਵਾਲੀ ਗਲ ਰਹੀ ਨਾ, ਡਬ ਚ 32 ਬੋਰ ਕੁੜੇ, ਕੱਲਾ ਘਿਰੇਆ ਜੱਟ ਸੂਰਮਾ ਓਹ ਵੇਲੇ ਸੀ ਹੋਰ ਕੁੜੇ,
ਤੇਰੇ ਮੇਰੇ ਪਿਆਰ ਚ ਬਲੀਏ ਤੀਜਾ ਨਾ ਕੋਈ ਪਾਵੀ, ਮੈਂ ਮਿਰਜਾ ਕਲਯੁਗ ਦਾ,ਨੀ ਸਾਹਿਬਾ ਆਪਣੇ ਵੀਰ ਬਚਾਵੀ........... ।

5. ਜੱਟ ਦੀ ਮੋਟਰ ਤੇ ਬੜੇ ਨਜ਼ਰੇ,ਨੀ ਤੂ ਕਮਰੇ ਭੁੱਲ ਜੇਗੀ A.C ਵਾਲੇ ,,
ਛਡ ਪਰੇ ਕੋਠੀਆ ਕਾਰਾ,ਜੱਟ ਦੀ ਮੋਟਰ ਤੇ ਬਹਾਰਾ........... ।

6. ਮਿਲਗੀ ਜਮਾਨਤ ਜੱਟ ਨੂੰ ਪਿਛਲੀ ਤਾਰੀਖ ਤੇ ਮਾਰ ਤਾ ਸਰੀਕ ਵਿੱਚ ਸੱਥ ਦੇ ਹੁਣ ਕਿਹੜਾ ਖੰਗੂ ਮੁਹਰੇ ਜੱਟ ਦੇ
ਠੋਕੂਗਾ ਸਾਰੇ ਜਿਹਨਾ ਅਣਖ ਵੰਗਾਰੀ ਆ...ਹਿੱਕ ਤੇ ਗੋਡਾ ਰੱਖ"JATT"ਕਰਦਾ ਸਰਦਾਰੀ ਆ ............ ।

7. ਐਵੇ ਨਾ ਤੂੰ ਜਾਣੀ ਮੈ ਪਤੰਦਰਾ ਦਾ ਪਤੰਦਰ'' ਨੀ ਜਿੱਡਾ ਤੇਰਾ ਫਲੇਟ (Flat) ਸੋਹੀਣਏ ਓਡਾ ਸਾਡਾ ਤੂੜੀ ਵਾਲਾ ਅੰਦਰ....!............. ।

8. ਨਾਲੇ ਪੜ੍ਹਦੇ ਤੇ ਖੇਤੀ ਵੀ ਹਾਂ ਕਰਦੇ_ਲੋਕ ਵੇਹਲਿਆਂ ਕੁੜੇ ਕਿੱਥੇ ਜਰਦੇ
ਸਾਡੇ ਹਾਰਨ(horn) ਨੂੰ ਸੁਣ ਕੇ ਨੀ ਖੇਤ ਵੱਲੌਂ ਜਦੋ ਆਉਂਨੇ ਆਂ ਉੱਚੀ ਗੀਤ ਬੱਬੂ ਮਾਨ ਦੇ ਲਗਾ ਕੇ, ਨੀ ਨਾਲ ਨਾਲ ਆਪ ਗਾਉਨੇ ਆਂ
ਘਰੇ ਰੱਖੀਆਂ ਨੇ 3-3 ਗੱਡੀਆਂ, ਮਜ਼ਾ ਵੱਖਰਾ ਟ੍ਰੈਕਟਰ ਵਾਲਾ ਨੀ
ਹੌਲੀ ਮੌਜ਼ ਨਾ ਚਲਾਉਂਦਾ ਜੱਟ ਕੁੜੀਏ ਕਿਉਂ ਕਿ ਹੈਨੀ ਉਹ ਸੁਭਾਅ ਦਾ ਕੁੜੇ ਕਾਹਲਾ ਨੀ
ਬਾਹਰ ਖੜ ਖੜ ਤੱਕਦੀਆਂ ਕੁੜੀਆਂ ਨੀ ਜਦੋਂ ਕਿਤੇ ਗੇੜੀ ਲਾਉਂਨੇ ਆਂ ਉੱਚੀ ਗੀਤ ਬੱਬੂ ਮਾਨ ਦੇ ਲਗਾ ਕੇ, ਨੀ ਨਾਲ ਨਾਲ ਆਪ ਗਾਉਨੇ ਆਂ..........ਬੁਰਰਰਰਰਰਰਰਰਰਰਰਰਰਰਰਰਆ............

What do you think about us?

Your nickname:

Comments

No comments yet!

Start a discussion

comments powered by Disqus

Places nearby

 • Test Cafe
  Restaurant/cafe
  10005 New York
 • Ryan Maguire's Ale House
  Bar
  10038 New York
 • Manon Cafe
  Restaurant/cafe
  10271 New York
 • Level Underground Bar & Grill
  Bar
  10003 New York
 • Steven Flanders - Financial Coach
  Local business
  10271 New York
 • The Diamond Club
  Website
  10045 New York
 • Zeytuna
  Restaurant/cafe
  10038 New York
 • Ryan McGuire's Pub
  Local business
  10038 New York
 • Francisco Correa Jr., Licensed Agent with New York Life
  Local business
  10271 New York
 • Rosemary Bermudez, Licensed Agent with New York Life
  Local business
  10271 New York
 • Cyrielle Rivera, Agent with New York Life
  Local business
  10271 New York
 • Public Relations Society of America (PRSA)
  Non-profit organization
  10038 New York
 • Suspenders NYC
  Restaurant/cafe
  10006 New York
 • L&L Hawaiian Barbecue
  Restaurant/cafe
  10038 New York
 • Stari Panj
  Bar
  06390 New York
 • Fostering Change for Children
  Local business
  10038 New York

Your business in this directory?

Position on map

Google Maps

GPS Coordinates

N40° 42' 43.4916" W74° 0' 30.9564"
(40.712081, -74.008599)

Find nearby

Search

Street view

LIKE THIS PLACE ?